ਤ੍ਰਾਸਹਰਾ
traasaharaa/trāsaharā

ਪਰਿਭਾਸ਼ਾ

ਵਿ- ਤ੍ਰਾਸ (ਡਰ) ਨਾਸ਼ ਕਰਨ ਵਾਲਾ. ਭਯ ਦੂਰਕਰਤਾ. "ਨਾਮ ਜਨ ਕੀ ਤ੍ਰਾਸਹਰਾ." (ਰਾਮ ਛੰਤ ਮਃ ੫)
ਸਰੋਤ: ਮਹਾਨਕੋਸ਼