ਤ੍ਰਿਕ
trika/trika

ਪਰਿਭਾਸ਼ਾ

ਸੰ. ਸੰਗ੍ਯਾ- ਤਿੰਨ ਦਾ ਸਮੁਦਾਯ। ੨. ਕਮਰ. ਲੱਕ. ਤਿਕ. ਤਿੱਗ। ੩. ਤ੍ਰਿਫਲਾ (ਹਰੜ ਬਹੇੜਾ ਆਉਲਾ).
ਸਰੋਤ: ਮਹਾਨਕੋਸ਼