ਤ੍ਰਿਕਟੁ
trikatu/trikatu

ਪਰਿਭਾਸ਼ਾ

ਸੰ. ਸੰਗ੍ਯਾ- ਤਿੰਨ ਕੌੜੀ ਚੀਜ਼ਾਂ ਦਾ ਇਕੱਠ. ਸੁੰਢ ਕਾਲੀ ਮਿਰਚ ਅਤੇ ਮਘਪਿੱਪਲੀ. ਦੇਖੋ, ਤ੍ਰਿਕੁਟਾ.
ਸਰੋਤ: ਮਹਾਨਕੋਸ਼