ਤ੍ਰਿਕਾਂਡ
trikaanda/trikānda

ਪਰਿਭਾਸ਼ਾ

ਸੰ. त्रिकाण्ड. ਸੰਗ੍ਯਾ- ਤਿੰਨ ਪ੍ਰਕਰਣ. "ਵੇਦਨ ਕਹਾ ਤ੍ਰਿਕਾਂਡ ਵਿਧਾਨ। ਕਰਮ ਉਪਾਸਨ ਆਤਮਗ੍ਯਾਨ." (ਗੁਪ੍ਰਸੂ) ੨. ਨਿਰੁਕ੍ਤ, ਜਿਸ ਦੇ ਤਿੰਨ ਕਾਂਡ ਹਨ. ਵੇਦ ਦਾ ਕੋਸ਼। ੩. ਅਮਰਕੋਸ਼ ਭੀ ਤਿੰਨ ਕਾਂਡਾਂ ਵਾਲਾ ਹੋਣ ਕਰਕੇ ਤ੍ਰਿਕਾਂਡ ਸੱਦੀਦਾ ਹੈ.
ਸਰੋਤ: ਮਹਾਨਕੋਸ਼