ਤ੍ਰਿਕਾਮ
trikaama/trikāma

ਪਰਿਭਾਸ਼ਾ

ਵਿ- ਤਿੰਨ ਲੋਕਾਂ ਨੂੰ ਪਿਆਰਾ ਲੱਗਣ ਵਾਲਾ. ਤ੍ਰਿਲੋਕ ਦਾ ਪਿਆਰਾ. "ਤ੍ਰਿਭੰਗੀ ਤ੍ਰਿਕਾਮੇ." (ਜਾਪੁ)
ਸਰੋਤ: ਮਹਾਨਕੋਸ਼