ਤ੍ਰਿਗਦ
trigatha/trigadha

ਪਰਿਭਾਸ਼ਾ

ਸੰ. र्तियग्गत- ਤਿਰ੍‍ਯਗੱਤ. ਵਿ- ਤਿਰਛਾ ਚਲਣ ਵਾਲਾ. ਟੇਢੀ ਚਾਲ ਵਾਲਾ, ਜੋ ਸਿੱਧਾ ਖੜਾ ਹੋਕੇ ਨਾ ਚਲ ਸਕੇ. ਸੱਪ ਮੇਂਡਕ ਆਦਿ ਜੋ ਸਿੱਧੇ ਖੜੇ ਨਹੀਂ ਹੋ ਸਕਦੇ. "ਪਸੁ ਪੰਖੀ ਤ੍ਰਿਗਦ ਜੋਨਿ ਤੇ ਮੰਦਾ." (ਗਉ ਮਃ ੫) ੨. ਤਿੰਨ ਗਦ (ਰੋਗ).
ਸਰੋਤ: ਮਹਾਨਕੋਸ਼