ਤ੍ਰਿਗੁਨਅਤੀਤ
trigunaateeta/trigunātīta

ਪਰਿਭਾਸ਼ਾ

ਵਿ- ਤਿੰਨ ਗੁਣਾਂ ਤੋਂ ਗੁਜ਼ਰਿਆ ਹੋਇਆ (ਪਰੇ). "ਕਹੂੰ ਤ੍ਰਿਗੁਨਅਤੀਤ ਹੋ." (ਅਕਾਲ)
ਸਰੋਤ: ਮਹਾਨਕੋਸ਼