ਤ੍ਰਿਜਗ
trijaga/trijaga

ਪਰਿਭਾਸ਼ਾ

ਸੰ. र्तियक. ਵਿ- ਤਿਰਛਾ. ਟੇਢਾ. ਜੋ ਸਿੱਧਾ ਖੜਾ ਹੋਕੇ ਨਾ ਚਲ ਸਕੇ. ਦੇਖੋ, ਤ੍ਰਿਗਦ.
ਸਰੋਤ: ਮਹਾਨਕੋਸ਼