ਤ੍ਰਿਜਾਮਾ
trijaamaa/trijāmā

ਪਰਿਭਾਸ਼ਾ

ਰਾਤ. ਦੇਖੋ, ਤ੍ਰਿਯਾਮਾ. "ਘਟੀ ਏਕ ਦੋ ਜਾਮ ਤ੍ਰਿਜਾਮਾ ਬਿਤੀ ਹੁਤੀ." (ਨਾਪ੍ਰ)
ਸਰੋਤ: ਮਹਾਨਕੋਸ਼