ਤ੍ਰਿਞਣ
trinana/trinana

ਪਰਿਭਾਸ਼ਾ

ਸੰਗ੍ਯਾ- ਤ੍ਰਿਯ- ਘਨ. ਇਸਤੀਆਂ ਦਾ ਟੋਲਾ. ਕੱਤਣ ਲਈ ਕੁੜੀਆਂ ਦਾ ਹੋਇਆ ਇਕੱਠ. ਦੇਖੋ, ਤੇਉਣ, ਤੰਜਣ ਅਤੇ ਤੰਞਣ.
ਸਰੋਤ: ਮਹਾਨਕੋਸ਼