ਤ੍ਰਿਟਿ
triti/triti

ਪਰਿਭਾਸ਼ਾ

ਸੰ. तृट्. ਸੰਗ੍ਯਾ- ਤ੍ਰਿਸਾ. ਪਿਆਸ। ੨. ਪ੍ਰਬਲ ਇੱਛਾ. "ਤ੍ਰਿਟਿ ਕਾਮ ਘਨੇਰੀ." (ਨਾਪ੍ਰ) "ਜਾਇ ਰਿਦੈ ਤ੍ਰਿਟਿ ਹਨਐ ਜਹਾਂ." (ਨਾਪ੍ਰ)
ਸਰੋਤ: ਮਹਾਨਕੋਸ਼