ਤ੍ਰਿਣ ਕੀ ਅਗਨਿ
trin kee agani/trin kī agani

ਪਰਿਭਾਸ਼ਾ

ਫੂਸ ਦੀ ਅੱਗ. ਭਾਵ- ਥੋੜਾ ਚਿਰ ਰਹਿਣ ਵਾਲੀ ਵਸਤੁ. "ਤ੍ਰਿਣ ਕੀ ਅਗਨਿ ਮੇਘ ਕੀ ਛਾਇਆ ਗੋਬਿੰਦ ਭਜਨ ਬਿਨੁ ਹੜ ਕਾ ਜਲੁ." (ਟੋਡੀ ਮਃ ੫) ੨. ਦੇਖੋ, ਤੁਖਾਨਲ.
ਸਰੋਤ: ਮਹਾਨਕੋਸ਼