ਤ੍ਰਿਦਸਾਲਯ
trithasaalaya/tridhasālēa

ਪਰਿਭਾਸ਼ਾ

ਸੰਗ੍ਯਾ- ਤ੍ਰਿਦਸ਼ (ਦੇਵਤਾ) ਦਾ ਆਲਯ (ਘਰ) ਸ੍ਵਰਗ. "ਤ੍ਰਿਦਸਾਲਯ ਕੀ ਜਨੁ ਕ੍ਰਾਂਤਿ ਹਰੀ." (ਦੱਤਾਵ) ਸ੍ਵਰਗ ਦੀ ਕਾਂਤਿ (ਸ਼ੋਭਾ) ਮਾਨੋ ਚੁਰਾ ਲਈ ਹੈ.
ਸਰੋਤ: ਮਹਾਨਕੋਸ਼