ਤ੍ਰਿਦਿਵ
trithiva/tridhiva

ਪਰਿਭਾਸ਼ਾ

ਸੰ. ਸੰਗ੍ਯਾ- ਸ੍ਵਰਗ। ੨. ਅਕਾਸ। ੩. ਸੁਖ. ਆਨੰਦ.
ਸਰੋਤ: ਮਹਾਨਕੋਸ਼