ਤ੍ਰਿਦਿਵੇਸ਼
trithivaysha/tridhivēsha

ਪਰਿਭਾਸ਼ਾ

ਸੰਗ੍ਯਾ- ਤ੍ਰਿਦਿਵ (ਸ੍ਵਰਗ) ਦਾ ਈਸ਼. ਸ੍ਵਰਗ ਦਾ ਸ੍ਵਾਮੀ ਇੰਦ੍ਰ.
ਸਰੋਤ: ਮਹਾਨਕੋਸ਼