ਤ੍ਰਿਦੀਠ
tritheettha/tridhītdha

ਪਰਿਭਾਸ਼ਾ

ਸੰਗ੍ਯਾ- ਤਿੰਨ ਦ੍ਰਿਸ੍ਟਿ ਵਾਲਾ. ਤ੍ਰਿਨਯਨ. ਤ੍ਰਿਨੇਤ੍ਰ. ਸ਼ਿਵ। ੨. ਵਿਦ੍ਵਾਨ. ਦੇਖੋ, ਤ੍ਰਿਨਯਨ.
ਸਰੋਤ: ਮਹਾਨਕੋਸ਼