ਤ੍ਰਿਦੋਖ
trithokha/tridhokha

ਪਰਿਭਾਸ਼ਾ

त्रिदोष. ਸੰਗ੍ਯਾ- ਵਾਤ, ਪਿੱਤ ਅਤੇ ਕਫ ਦਾ ਬਿਗਾੜ. ਇਨ੍ਹਾਂ ਖ਼ਿਲਤਾਂ ਦਾ ਆਪਣੀ ਅਸਲੀ ਹ਼ਾਲਤ ਵਿੱਚ ਨਾ ਰਹਿਣ ਦਾ ਭਾਵ। ੨. ਸੰਨਿਪਾਤ ਰੋਗ. ਸਰਸਾਮ.
ਸਰੋਤ: ਮਹਾਨਕੋਸ਼