ਤ੍ਰਿਨਾਰਿ
trinaari/trināri

ਪਰਿਭਾਸ਼ਾ

ਸੰਗ੍ਯਾ- ਤ੍ਰਿਣ- ਅਰਿ. ਮ੍ਰਿਗ. (ਸਨਾਮਾ) ੨. ਘਾਸ ਦਾ ਸ਼ਤ੍ਰੁ, ਅਗਨਿ. "ਉਠੈਂ ਇਕ ਬਾਰ ਤ੍ਰਿਨਾਰਿ ਭਭੂਕੇ." (ਚਰਿਤ੍ਰ ੯੬)
ਸਰੋਤ: ਮਹਾਨਕੋਸ਼