ਤ੍ਰਿਪਤਾਗਾ
tripataagaa/tripatāgā

ਪਰਿਭਾਸ਼ਾ

ਤ੍ਰਿਪਤਾਇਆ. ਤ੍ਰਿਪਤ ਹੋਗਿਆ. "ਜਿਨ ਪੀਆ ਸੋ ਤ੍ਰਿਪਤਾਗਾ." (ਸੋਰ ਮਃ ੧)
ਸਰੋਤ: ਮਹਾਨਕੋਸ਼