ਤ੍ਰਿਪਤਾਨੀ
tripataanee/tripatānī

ਪਰਿਭਾਸ਼ਾ

ਤ੍ਰਿਪਤ ਹੋਇਆ. ਤ੍ਰਿਪਤ ਭਈ. ਰੱਜੀ. "ਰਸਨਾ ਹਰਿ ਹਰਿ ਭੋਜਨ ਤ੍ਰਿਪਤਾਨੀ." (ਕਾਨ ਮਃ ੫)
ਸਰੋਤ: ਮਹਾਨਕੋਸ਼