ਤ੍ਰਿਪਤਾਸ
tripataasa/tripatāsa

ਪਰਿਭਾਸ਼ਾ

ਸੰਗ੍ਯਾ- ਤ੍ਰਿਪਤਿ. "ਜੋ ਪੀਵੈ ਤਿਸ ਹੀ ਤ੍ਰਿਪਤਾਸ." (ਸਾਰ ਮਃ ੫) ੨. ਤ੍ਰਿਪਤਿ- ਆਸੁ. ਤੁਰਤ ਤ੍ਰਿਪਤਿ.
ਸਰੋਤ: ਮਹਾਨਕੋਸ਼