ਤ੍ਰਿਪਤਾਸੀ
tripataasee/tripatāsī

ਪਰਿਭਾਸ਼ਾ

ਤ੍ਰਿਪਤ ਹੋਸੀ. ਤ੍ਰਿਪਤ ਹੋਵੇਗਾ. "ਚਾਤ੍ਰਿਕ ਜਲ ਪੀਐ ਤ੍ਰਿਪਤਾਸੀ." (ਸਾਰ ਮਃ ੪. ਪੜਤਾਲ)
ਸਰੋਤ: ਮਹਾਨਕੋਸ਼