ਤ੍ਰਿਪੁਟ
triputa/triputa

ਪਰਿਭਾਸ਼ਾ

ਸੰਗ੍ਯਾ- ਤਿੰਨ ਅਵਰਣ. ਤਿੰਨ ਪੜਦੇ। ੨. ਤਿੰਨ ਗੁਣਾਂ ਦਾ ਪੜਦਾ। ੩. ਤੀਰ। ੪. ਜਿੰਦਾ (ਜੰਦ੍ਰਾ). ਤਾਲਾ.
ਸਰੋਤ: ਮਹਾਨਕੋਸ਼