ਤ੍ਰਿਪੁੰਡ੍ਰ
tripundra/tripundra

ਪਰਿਭਾਸ਼ਾ

ਸੰ. त्रिपुण्ड्. ਸੰਗ੍ਯਾ- ਗੰਨੇ ਦੀਆਂ ਤਿੰਨ ਪੁੰਡ੍‌ (ਪੋਰੀਆਂ) ਦੇ ਆਕਾਰ ਦਾ, ਟੇਢੀ ਰੇਖਾ ਦਾ ਤਿਲਕ, ਜਿਸ ਨੂੰ ਸ਼ੈਵ ਲੋਕ ਮੱਥੇ ਪੁਰ ਲਾਉਂਦੇ ਹਨ. ਦੇਖੋ, ਊਰਧ ਪੁੰਡ੍‌ ਅਤੇ ਆਡਾ ਟੀਕਾ.
ਸਰੋਤ: ਮਹਾਨਕੋਸ਼