ਤ੍ਰਿਮੁਕਤ
trimukata/trimukata

ਪਰਿਭਾਸ਼ਾ

ਵਿ- ਤਿੰਨ ਗੁਣਾਂ ਤੋਂ ਨਿਰਾਲਾ. "ਤ੍ਰਿਮੁਕਤ ਬਿਭੂਤਿ ਹੈਂ." (ਜਾਪੁ)
ਸਰੋਤ: ਮਹਾਨਕੋਸ਼