ਤ੍ਰਿਸਨਕ
trisanaka/trisanaka

ਪਰਿਭਾਸ਼ਾ

ਵਿ- ਤ੍ਰਿਸਾਤੁਰ. ਪ੍ਯਾਸਾ. ਫ਼ਾ. ਤਿਸ਼ਨਹ। ੨. ਤ੍ਰਿਸਨਾਵਾਨ. ਲਾਲਚੀ. "ਤ੍ਰਿਸਨਕ ਜਿਮਿ ਇਹੁ ਕੈਸੇ ਧਾਵੈ." (ਗੁਪ੍ਰਸੂ)
ਸਰੋਤ: ਮਹਾਨਕੋਸ਼