ਤ੍ਰਿਹ
triha/triha

ਪਰਿਭਾਸ਼ਾ

ਵਿ- ਤਿੰਨ. ਤ੍ਰਯ. "ਤ੍ਰਿਹਾ ਗੁਣਾ ਤੇ ਰਹੈ ਨਿਰਾਰਾ." (ਮਾਰੂ ਸੋਲਹੇ ਮਃ ੫) ੨. ਸੰਗ੍ਯਾ- ਤ੍ਰਿਖਾ. ਤੇਹ. ਪਿਆਸ.
ਸਰੋਤ: ਮਹਾਨਕੋਸ਼