ਤ੍ਰਿੱਕਲ
trikala/trikala

ਪਰਿਭਾਸ਼ਾ

ਵਿ- ਤਿਗੁਨਾ. ਤਿਹਰਾ. "ਤ੍ਰਿੱਕਲ ਸੰਗਲ ਸ਼ਰਾ ਦਾ." (ਮਗੋ) ੨. ਸੰਗ੍ਯਾ- ਮਾਤ੍ਰਿਕ ਗਣ ਢਗਣ, ਜਿਸ ਦੀਆਂ ਤਿੰਨ ਕਲਾ (ਮਾਤ੍ਰਾ) ਹੁੰਦੀਆਂ ਹਨ. ਦੇਖੋ, ਤ੍ਰਿਕਲ ੨। ੩. ਦੇਖੋ, ਦੋਹਰੇ ਦਾ ਰੂਪ ੬.
ਸਰੋਤ: ਮਹਾਨਕੋਸ਼