ਤ੍ਰੀਆ
treeaa/trīā

ਪਰਿਭਾਸ਼ਾ

ਸੰਗ੍ਯਾ- ਸ੍‍ਤ੍ਰੀ. ਔ਼ਰਤ। ੨. ਭਾਰਯਾ. ਜੋਰੂ. ਵਹੁਟੀ. "ਤਬ ਇਹ ਤ੍ਰੀਅ ਉਹ ਕੰਤੁ ਕਹਾਵਾ." (ਗਉ ਕਬੀਰ ਬਾਵਨ)
ਸਰੋਤ: ਮਹਾਨਕੋਸ਼