ਤ੍ਰੀਆਲੈ
treeaalai/trīālai

ਪਰਿਭਾਸ਼ਾ

ਸੰਗ੍ਯਾ- ਸ੍‍ਤ੍ਰੀ- ਆਲਯ. ਜ਼ਨਾਨਖ਼ਾਨਾ. ਅੰਤਹਪੁਰ. "ਪੈਠ ਪੈਠ ਗਏ ਤ੍ਰੀਆਲੈ." (ਪਾਰਸਾਵ)
ਸਰੋਤ: ਮਹਾਨਕੋਸ਼