ਤ੍ਰੈਣ
traina/traina

ਪਰਿਭਾਸ਼ਾ

ਸੰਗ੍ਯਾ- ਤ੍ਰਿ- ਨਯਨ. ਤ੍ਰਿਨੇਤ੍ਰ ਸ਼ਿਵ। ੨. ਗ੍ਯਾਨੀ, ਜਿਸ ਦੇ ਵਿਦ੍ਯਾਰੂਪ ਤੀਜਾ ਨੇਤ੍ਰ ਹੈ. "ਤੁਮ ਕਹੋ ਜਥਾਮਤਿ ਤ੍ਰੈਣ ਤੰਤ." (ਅਕਾਲ) ਗ੍ਯਾਨੀ ਪੁਰੁਸਾਂ ਦਾ ਸਿੱਧਾਂਤ ਕਹੋ। ੩. ਵਿ- ਤੇਹਾਂ ਦਾ. ਤੀਨੋਂ ਕਾ.
ਸਰੋਤ: ਮਹਾਨਕੋਸ਼