ਤ੍ਰੈਪਾਲ
traipaala/traipāla

ਪਰਿਭਾਸ਼ਾ

ਸੰਗ੍ਯਾ- ਤਿੰਨ ਲੋਕਾਂ ਦਾ ਪ੍ਰਤਿਪਾਲਕ ਵਾਹਗੁਰੂ। ੨. ਤਿੰਨ ਹਨ ਪਾਲਾਂ (ਤੁਕਾਂ) ਜਿਸ ਦੀਆਂ, ਗਾਯਤ੍ਰੀ. ਤ੍ਰਿਪਦਾ. "ਤ੍ਰੈਪਾਲ ਤਿਹਾਲ ਬਿਚਾਰੰ." (ਵਾਰ ਆਸਾ)
ਸਰੋਤ: ਮਹਾਨਕੋਸ਼