ਤ੍ਰੈ ਪਤ੍ਰਕ
trai patraka/trai patraka

ਪਰਿਭਾਸ਼ਾ

ਡਿੰਗ. ਸੰਗ੍ਯਾ- ਤਿੰਨ (ਤ੍ਰਯ) ਪੱਤੇ ਹਨ ਜਿਸ ਦੇ, ਪਲਾਸ. ਢੱਕ। ੨. ਬਿੱਲ ਦਾ ਬਿਰਛ.
ਸਰੋਤ: ਮਹਾਨਕੋਸ਼