ਤ੍ਰੈ ਭੂਛਣੀ
trai bhoochhanee/trai bhūchhanī

ਪਰਿਭਾਸ਼ਾ

ਤਿੰਨ ਭੂਸਣਾਂ ਵਾਲੀ. "ਪ੍ਰਾਤ ਸਮੈ ਤ੍ਰੈ ਭੂਛਣੀ ਪਵਨ ਚਲਤ ਸੁਖਕਾਰ." (ਗੁਰੁਸਿਖ੍ਯਾ ਪ੍ਰਭਾਕਰ) ਸੀਤਲਤਾ, ਸੁਗੰਧ ਅਤੇ ਮੰਦਗਤਿ ਪੌਣ ਦੇ ਤਿੰਨ ਭੂਖਣ ਹਨ. ਦੇਖੋ, ਤ੍ਰਿਵਿਧ ਸਮੀਰ.
ਸਰੋਤ: ਮਹਾਨਕੋਸ਼