ਤੜਾਕਾ
tarhaakaa/tarhākā

ਪਰਿਭਾਸ਼ਾ

ਸੰਗ੍ਯਾ- ਤੜਕਾਰ. ਤੜ ਤੜ ਸ਼ਬਦ. ਬੰਦੂਕ਼ ਆਦਿ ਦੀ ਧੁਨਿ। ੨. ਤਿੱਖੀ ਧੁੱਪ ਦਾ ਤਾਉ.
ਸਰੋਤ: ਮਹਾਨਕੋਸ਼

ਸ਼ਾਹਮੁਖੀ : تڑاکا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

same as ਤੜਾਕ
ਸਰੋਤ: ਪੰਜਾਬੀ ਸ਼ਬਦਕੋਸ਼