ਤਫ਼ਸੀਲ
tafaseela/tafasīla

ਪਰਿਭਾਸ਼ਾ

ਅ਼. [تفسیِل] ਤਫ਼ਸੀਲ. ਸੰਗ੍ਯਾ- ਫ਼ਾਸਿਲਾ ਕਰਨ ਦੀ ਕ੍ਰਿਯਾ. ਭਿੰਨ ਭਿੰਨ ਕਰਨਾ. ਨਿਖੇੜ ਕੇ ਦੱਸਣਾ. ਇਸਦਾ ਮੂਲ ਫ਼ਸਲ (ਵੱਖ ਕਰਨਾ) ਹੈ.
ਸਰੋਤ: ਮਹਾਨਕੋਸ਼