ਤੰਗੀ
tangee/tangī

ਪਰਿਭਾਸ਼ਾ

ਫ਼ਾ. [تنگی] ਸੰਗ੍ਯਾ- ਤੰਗ ਹੋਣ ਦਾ ਭਾਵ. ਸੰਕੋਚ. ਭੀੜਾਪਨ। ੨. ਨਿਰਧਨਤਾ. ਗ਼ਰੀਬੀ। ੩. ਮੁਸੀਬਤ.
ਸਰੋਤ: ਮਹਾਨਕੋਸ਼

ਸ਼ਾਹਮੁਖੀ : تنگی

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

same as ਤੰਗ ਹਾਲੀ under ਤੰਗ ; narrowness, tightness
ਸਰੋਤ: ਪੰਜਾਬੀ ਸ਼ਬਦਕੋਸ਼

TAṆGÍ

ਅੰਗਰੇਜ਼ੀ ਵਿੱਚ ਅਰਥ2

s. f, The wild pear tree Pyrus communis; the corylus lacera, Hazel (Chenab).
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ