ਤੰਤ
tanta/tanta

ਪਰਿਭਾਸ਼ਾ

ਤੰਦ. ਦੇਖੋ, ਤੰਤੁ। ੨. ਦੇਖੋ, ਤੰਤ੍ਰ। ੩. ਦੇਖੋ, ਤਤ੍ਵ. "ਤੰਤ ਕਉ ਪਰਮਤੰਤੁ ਮਿਲਿਆ." (ਪ੍ਰਭਾ ਮਃ ੧)
ਸਰੋਤ: ਮਹਾਨਕੋਸ਼