ਤੰਤੁਕੀਟ
tantukeeta/tantukīta

ਪਰਿਭਾਸ਼ਾ

ਸੰ. ਸੰਗ੍ਯਾ- ਮਕੜੀ। ੨. ਰੇਸ਼ਮ ਦਾ ਕੀੜਾ, ਜੋ ਆਪਣੇ ਸ਼ਰੀਰ ਵਿੱਚੋਂ ਤੰਦ ਕਢਦਾ ਹੈ.
ਸਰੋਤ: ਮਹਾਨਕੋਸ਼