ਤੰਦ ਮਰੋੜਨਾ
tanth marorhanaa/tandh marorhanā

ਪਰਿਭਾਸ਼ਾ

ਕ੍ਰਿ- ਸਾਜ ਸੁਰ ਕਰਨ ਵਾਲੀ ਖੂੰਟੀ ਮਰੋੜਕੇ ਤੰਦ ਨੂੰ ਢਿੱਲਾ ਕਰਨਾ ਅਥਵਾ ਕਸਣਾ। ੨. ਤੰਤ੍ਰਸ਼ਾਸਤ੍ਰ ਅਨੁਸਾਰ ਜਾਦੂ ਟੂਣੇ ਲਈ ਕਿਸੇ ਬਿਰਛ ਨਾਲ ਅਥਵਾ ਸ਼ਰੀਰ ਨੂੰ ਤਾਗਾ ਬੰਨ੍ਹਕੇ, ਮੰਤ੍ਰਜਪ ਨਾਲ ਗੱਠ ਦੇਣੀ. "ਲਖ ਤੰਦ ਮਰੋੜੀ." (ਭਾਗੁ)
ਸਰੋਤ: ਮਹਾਨਕੋਸ਼