ਤੰਬੀਹ
tanbeeha/tanbīha

ਪਰਿਭਾਸ਼ਾ

ਅ਼. [تنبیہ] ਸੰਗ੍ਯਾ- ਨਬਹ (ਜਗਾਉਣ) ਦਾ ਭਾਵ. ਨਸੀਹ਼ਤ. ਸ਼ਿਕ੍ਸ਼ਾ। ੨. ਦੰਡ. ਸਜ਼ਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : تنبیہ

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

reprimand, warning, censure, reproof, rebuke
ਸਰੋਤ: ਪੰਜਾਬੀ ਸ਼ਬਦਕੋਸ਼

TAṆBÍH

ਅੰਗਰੇਜ਼ੀ ਵਿੱਚ ਅਰਥ2

s. m, Rebuke, censure.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ