ਥਣੀ
thanee/dhanī

ਪਰਿਭਾਸ਼ਾ

ਸ੍ਤਨਾਂ ਕਰਕੇ. ਥਣੋਂ ਸੇ. "ਮੁੰਧ ਨ ਗਰਬੁ ਬਣੀ." (ਸਵਾ ਮਃ ੧) ਦੇਖੋ, ਥਣ। ੨. ਥਣਾਂ ਵਿੱਚ ਸ੍ਤਨੋਂ ਮੇਂ "ਦੁਧਾ ਥਣੀ ਨ ਆਵਈ." (ਸੂਹੀ ਫਰੀਦ)
ਸਰੋਤ: ਮਹਾਨਕੋਸ਼