ਥਨੰਤਰ
thanantara/dhanantara

ਪਰਿਭਾਸ਼ਾ

ਸੰ. ਸ੍‍ਥਾਨਾਂਤਰ. ਸੰਗ੍ਯਾ- ਕਿਸੇ ਥਾਂ ਦੇ ਅੰਦਰ ਦਾ ਅਸਥਾਨ. "ਥਾਨ ਥਨੰਤਰਿ ਆਪਿ." (ਸ੍ਰੀ ਮਃ ੧)
ਸਰੋਤ: ਮਹਾਨਕੋਸ਼