ਥਾਨਿ੍ਯ
thaaniya/dhāniya

ਪਰਿਭਾਸ਼ਾ

ਸੰਗ੍ਯਾ- ਸਥਾਨ. ਜਗਹਿ। ੨. ਸਥਾਨੋਂ ਮੇਂ. ਥਾਵਾਂ ਵਿੱਚ. "ਭਗਵਾਨ ਰਮਣੰ ਸਰਬਤ੍ਰ ਥਾਨਿ੍ਯੰ." (ਸਹਸ ਮਃ ੫)
ਸਰੋਤ: ਮਹਾਨਕੋਸ਼