ਥਿਰ
thira/dhira

ਪਰਿਭਾਸ਼ਾ

ਵਿ- ਸ੍‌ਥਿਰ. ਠਹਿਰਿਆ ਹੋਇਆ. ਕ਼ਾਇਮ. ਅਚਲ. "ਥਿਰ ਥਿਰ ਚਿਤ ਥਿਰਹਾਂ." (ਆਸਾ ਮਃ ੫) ੨. ਦ੍ਰਿੜ੍ਹ. ਮਜਬੂਤ਼। ੩. ਨਿਸ਼ਚਿਤ.
ਸਰੋਤ: ਮਹਾਨਕੋਸ਼

ਸ਼ਾਹਮੁਖੀ : تھِر

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

same as ਸਥਿਰ , stable, constant
ਸਰੋਤ: ਪੰਜਾਬੀ ਸ਼ਬਦਕੋਸ਼