ਥਿੜਕਾਉਣਾ

ਸ਼ਾਹਮੁਖੀ : تھِڑکاؤنا

ਸ਼ਬਦ ਸ਼੍ਰੇਣੀ : verb, transitive

ਅੰਗਰੇਜ਼ੀ ਵਿੱਚ ਅਰਥ

to cause one to stumble, stagger; to cause one to falter in thought, belief or action; to cause one to miss an opportunity or chance
ਸਰੋਤ: ਪੰਜਾਬੀ ਸ਼ਬਦਕੋਸ਼