ਥਿੰਧਿਆਈ

ਸ਼ਾਹਮੁਖੀ : تھِندھیائی

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

same as ਥਿੰਧਾ ; greasiness, oiliness, unctuousness, lubricity
ਸਰੋਤ: ਪੰਜਾਬੀ ਸ਼ਬਦਕੋਸ਼