ਥੁਥਨੀ
thuthanee/dhudhanī

ਪਰਿਭਾਸ਼ਾ

ਸੰਗ੍ਯਾ- ਸੰ. ਪ੍ਰੋਥ. ਘੋੜੇ ਸੂਰ ਆਦਿ ਪਸ਼ੂਆਂ ਦਾ ਲੰਮਾ ਨਿਕਲਿਆ ਹੋਇਆ ਮੂੰਹ.
ਸਰੋਤ: ਮਹਾਨਕੋਸ਼

ਸ਼ਾਹਮੁਖੀ : تھُتھنی

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

animals' mouth; snout, muzzle
ਸਰੋਤ: ਪੰਜਾਬੀ ਸ਼ਬਦਕੋਸ਼