ਥੁੜ
thurha/dhurha

ਪਰਿਭਾਸ਼ਾ

ਸੰਗ੍ਯਾ- ਘਾਟਾ. ਕਮੀ. ਨ੍ਯੂਨਤਾ. "ਧਨ ਕੀ ਥੁਰ ਨਾਹੀ." (ਚਰਿਤ੍ਰ ੨੬੯)
ਸਰੋਤ: ਮਹਾਨਕੋਸ਼

ਸ਼ਾਹਮੁਖੀ : تھُڑ

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

lack, want, scarcity, shortage, paucity, dearth, insufficiency, inadequacy; shortfall; poverty, penury, indigence
ਸਰੋਤ: ਪੰਜਾਬੀ ਸ਼ਬਦਕੋਸ਼