ਥੋਕੜਾ
thokarhaa/dhokarhā

ਪਰਿਭਾਸ਼ਾ

ਸੰਗ੍ਯਾ- ਵਸਤੁ. ਚੀਜ਼. ਪਦਾਰਥ. "ਸਭੇ ਥੋਕ ਪਰਾਪਤੇ." (ਸ੍ਰੀ ਮਃ ੫) "ਲਭੇ ਹਭੇ ਥੋਕੜੇ." (ਸ੍ਰੀ ਛੰਤ ਮਃ ੪) ੨. ਢੇਰ. ਗੰਜ। ੩. ਰੋਕ. ਨਕ਼ਦ। ੪. ਇਕੱਠਾ ਬੇਚਣ ਦਾ ਸੌਦਾਗਰੀ ਮਾਲ.
ਸਰੋਤ: ਮਹਾਨਕੋਸ਼